Sidebar
Ardas Di Mahanta
Rs.200.00
Product Code: SB202
Availability: In Stock
Viewed 1249 times
Share This
Product Description
No of Pages 160. ਅਰਦਾਸ ਦੀ ਮਹਾਨਤਾ Writen By: by: Kulwant Singh Bhandal ਅਰਦਾਸ ਨੂੰ ਸਮਝਣ ਦਾ ਵਿਸ਼ਾ ਬਹੁਤ ਹੀ ਵੱਖਰਾ ਤੇ ਗਹਿਰਾ ਹੈ ਜਿਸ ਬਾਰੇ ਅੱਜ ਤੱਕ ਬਹੁਤ ਜ਼ਿਆਦਾ ਵੀਚਾਰਿਆ ਨਹੀਂ ਗਿਆ । ਗੁਰਬਾਣੀ ਦੇ ਸੱਚ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਗੁਰਬਾਣੀ ਦੀ ਰਚਨਾ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ । ਲੇਖਕ ਨੇ ਗੁਰਬਾਣੀ ਵਿਚਾਰ ਕਲਾਸ ਦੇ ਸੰਗੀਆਂ ਨਾਲ ਵੀਚਾਰਾਂ ਕਰਦਿਆਂ-ਕਰਦਿਆਂ ਅਰਦਾਸ ਦੇ ਵਿਸ਼ੇ ਬਾਰੇ ਜੋ ਸਮਝਿਆ, ਜਾਣਿਆ ਅਤੇ ਮਹਿਸੂਸ ਕੀਤਾ, ਉਸ ਨੂੰ ਅੱਖਰਾਂ ਰਾਹੀਂ ਇਸ ਪੁਸਤਕ ਵਿਚ ਬਿਆਨ ਕਰਨ ਦਾ ਯਤਨ ਕੀਤਾ ਹੈ ।